ਅਮਰੀਕਾ ਵਿਚ ਪੰਜਾਬੀਆਂ ਦੇ ਸਮਾਗਮ ਦੌਰਾਨ ਚੱਲੀਆਂ ਗੋਲੀਆਂ

ਅਮਰੀਕਾ ਵਿਚ ਦਰਜਨਾਂ ਪੰਜਾਬੀਆਂ ਦੀ ਜਾਨ ’ਤੇ ਬਣ ਆਈ ਜਦੋਂ ਫਰਿਜ਼ਨੋ ਦੇ ਇਕ ਬੈਂਕੁਇਟ ਹਾਲ ਦੇ ਬਾਹਰ ਗੋਲੀਆਂ ਚੱਲ ਗਈਆਂ।