30 ਨਵੰਬਰ ਤੋਂ ਇਜ਼ਰਾਈਲ ਨਾਗਰਿਕ ਬਗੈਰ ਵੀਜ਼ੇ ਦੇ ਜਾ ਸਕਣਗੇ ਅਮਰੀਕਾ

ਵਾਸ਼ਿੰਗਟਨ, 28 ਸਤੰਬਰ, ਹ.ਬ. : ਇਜ਼ਰਾਈਲ ਦੇ ਨਾਗਰਿਕ 30 ਨਵੰਬਰ ਤੋਂ ਬਿਨਾਂ ਵੀਜ਼ਾ ਅਮਰੀਕਾ ਦੀ ਯਾਤਰਾ ਕਰ ਸਕਣਗੇ। ਬਾਈਡਨ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਜ਼ਰਾਈਲ ਨੂੰ ਵੀਜ਼ਾ ਛੋਟ ਪ੍ਰੋਗਰਾਮ ਵਿੱਚ ਸ਼ਾਮਲ ਕਰ ਰਿਹਾ ਹੈ। ਇਸ ਤਹਿਤ ਇਜ਼ਰਾਇਲੀ...