ਦੁਰਲੱਭ ਸੱਪ ਸਮੇਤ ਚਾਰ ਤਸਕਰ ਕਾਬੂ

ਯਮਨਾਨਗਰ, 24 ਨਵੰਬਰ (ਲੋਕੇਸ਼ ਕੁਮਾਰ) : ਜੰਗਲਾਤ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਅਪਰੇਸ਼ਨ ਚਲਾ ਕੇ ਯਮਨਾਨਗਰ ਦੇ ਛਛਰੌਲੀ ਤੋਂ ਸੱਪਾਂ ਦੀ ਤਸਕਰੀ ਕਰਨ ਵਾਲੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਰੈੱਡ ਸੈਂਡ ਬੋਆ...