ਜਵਾਹਰ ਨਵੋਦਿਆ ਵਿਦਿਆਲਿਆ ਦੇ ਚਾਰ ਗੋਲਡ ਮੈਡਲ ਵਿਦਿਆਰਥੀ ਹਮੀਰਪੁਰ 'ਚ ਫਸੇ

ਜਵਾਹਰ ਨਵੋਦੇ ਵਿਦਿਆਲੇ ਜਿਹੜਾ ਦੋ ਦਿਨ ਪਹਿਲਾਂ 40 ਅਧਿਆਪਕਾਂ ਅਤੇ 400 ਵਿਦਿਆਰਥੀਆਂ ਦੇ ਹੜ ਦੇ ਪਾਣੀ ਵਿੱਚ ਫਸਣ ਕਾਰਨ ਚਰਚਾ ਵਿੱਚ ਆਇਆ ਸੀ ਦੇ ਪ੍ਰਿੰਸੀਪਲ ਨੂੰ ਹੜ ਵਾਲੀ ਘਟਨਾ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਹੁਣ ਸਕੂਲ...