ਸੋਨੇ ਦੀ ਭਾਲ 'ਚ ਖੁਦਾਈ ਕਰ ਰਹੇ ਸਨ, ਮਿਲਿਆ ਅਨਮੋਲ 'ਖਜ਼ਾਨਾ'

ਪੜ੍ਹੋ ਗੁਜਰਾਤ ਦੇ ਕੱਛ 'ਚ ਕੀ ਹੋਇਆਕੱਛ : ਗੁਜਰਾਤ ਦੇ ਕੱਛ ਵਿੱਚ ਇੱਕ ਪ੍ਰਾਚੀਨ ਸਭਿਅਤਾ ਮਿਲੀ ਹੈ। ਇੱਥੇ ਕੁਝ ਲੋਕ ਸੋਨੇ ਦੀ ਭਾਲ ਵਿੱਚ ਖੁਦਾਈ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੋਨੇ ਦੀ ਥਾਂ ਇੱਕ ਪੁਰਾਣੀ ਬਸਤੀ ਮਿਲ ਗਈ। ਪੁਰਾਤੱਤਵ ਵਿਗਿਆਨੀਆਂ...