13 Aug 2023 3:19 AM IST
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਖੇ 15ਵੀਂ ਸਦੀ ਦੇ ਕਿਲ੍ਹੇ ਦਾ ਇੱਕ ਕੋਨਾ ਭਾਰੀ ਮੀਂਹ ਕਾਰਨ ਢਹਿ ਗਿਆ। ਇਸ ਕਾਰਨ ਕਿਲੇ ਦੇ 4 ਕਮਰੇ ਨੁਕਸਾਨੇ ਗਏ ਹਨ। ਇਹ ਹਾਦਸਾ ਕਿਲੇ ਦੇ ਹੇਠਾਂ ਜ਼ਮੀਨ ਧਸਣ ਕਾਰਨ ਵਾਪਰਿਆ। ਜ਼ਮੀਨ ਖਿਸਕਣ ਨਾਲ...