2 Dec 2023 6:10 AM IST
ਅੰਮ੍ਰਿਤਸਰ, 2 ਦਸੰਬਰ, ਨਿਰਮਲ : ਅੰਮ੍ਰਿਤਸਰ ’ਚ ਬਟਾਲਾ ਰੋਡ ’ਤੇ ਇਕ ਹੋਟਲ ਦੇ ਬਾਹਰ ਹਵਾ ’ਚ ਗੋਲੀ ਚਲਾਉਣ ਦੇ ਦੋਸ਼ ’ਚ ਸਾਬਕਾ ਕੌਂਸਲਰ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਾਰੇ ਬਟਾਲਾ ਰੋਡ ਇਲਾਕੇ ਦੇ ਰਹਿਣ ਵਾਲੇ ਹਨ। ਪੁਲਸ...