ਢੱਡਰੀਆਂਵਾਲੇ ਨੂੰ ਮਿਲੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆ ਬਾਰੇ ਇਕ ਅਹਿਮ ਖਬਰ ਨਿਕਲ ਕੇ ਸਾਮਣੇ ਆ ਰਹੀ ਹੈ, ਜਿਸ ਵਿਚ ਅੱਜ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪੰਜ ਸਿੰਘ ਸਹਿਬਾਨਾਂ ਸਨਮੁਖ ਪੇਸ਼ ਹੋਏ, ਜਿਥੇ ਓਹਨਾ ਵਲੋਂ ਆਪਣੀਆਂ ਕੀਤੀਆਂ...