ਇੰਟਰ ਮਿਆਮੀ ਦੀ ਟੀਮ ਨੇ ਕੀਤਾ MLS ਕੱਪ ’ਤੇ ਕਬਜ਼ਾਸ, ਕੀਤੀ ਇਤਿਹਾਸਿਕ ਜਿੱਤ ਦਰਜ

ਵੈਨਕੂਵਰ ਮਹਾਨਗਰ ਵਿੱਚ ਕੌਮਾਂਤਰੀ ਪੱਧਰ ਦੇ ਆਯੋਜਿਤ ਕਰਵਾਏ ਗਏ ਮੇਜਰ ਲੀਗ ਫੁਟਬਾਲ ਦੇ ਫਾਈਨਲ ਮੁਕਾਬਲੇ ਦੌਰਾਨ ਇੰਟਰ ਮਿਆਮੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਨਕੂਵਰ ਵਾਈਟਸ ਕੈਪਸ ਦੀ ਟੀਮ ਨੂੰ 3-1 ਦੇ ਫਰਕ ਨਾਲ ਹਰਾ ਕੇ ਐਮ ਐਲ ਐਸ...