ਬਰਾਤੀਆਂ ਨੂੰ ਪਰੋਸੇ ਖਾਣੇ ਵਿਚ ਨਿਕਲੇ ਕੀੜੇ, ਪੈ ਗਿਆ ਗਾਹ

ਅੰਮ੍ਰਿਤਸਰ, 23 ਅਕਤੂਬਰ, ਨਿਰਮਲ : ਅੰਮ੍ਰਿਤਸਰ ’ਚ ਇੱਕ ਵਿਆਹ ਦੌਰਾਨ ਹੰਗਾਮਾ ਹੋ ਗਿਆ। ਦਰਅਸਲ, ਵਿਆਹ ਦੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਕੀੜੇ ਨਿਕਲੇ। ਇਸ ਦੌਰਾਨ ਰਿਜ਼ੌਰਟ ਦੇ ਮਾਲਕ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਸਿਰਫ ਵੈਨਿਊ ਦੇਣ ਦੀ...