ਮਾਣਯੋਗ ਸਰਕਟ ਹਾਊਸ ਵਰਜੀਨੀਆ ਦੀ ਅਦਾਲਤ ਨੇ ਫਲੋਰਾ ਨੂੰ ਕੀਤਾ ਬਾਇੱਜ਼ਤ ਬਰੀ

ਵਾਸ਼ਿੰਗਟਨ, 25 ਸਤੰਬਰ (ਰਾਜ ਗੋਗਨਾ )- ਕਹਿੰਦੇ ਹਨ ਝੂਠ ਜਿੰਨਾਂ ਵੀ ਮਰਜ਼ੀ ਸ਼ਕਤੀਸ਼ਾਲੀ ਹਮਲਾ ਕਰ ਦੇਵੇ ਪਰ ਸਮਾਂ ਪੈਣ ਨਾਲ ਉਹ ਕਮਜ਼ੋਰ ਹੁੰਦਾ ਜਾਂਦਾ ਹੈ।ਅਤੇ ਇਕ ਨਾ ਇਕ ਦਿਨ ਗੋਡੇ ਟੇਕ ਦਿੰਦਾ ਹੈ, ਅਤੇ ਝੂਠ ਦਾ ਪਹਾੜ ਜਿੰਨਾਂ ਵੀ ਮਰਜ਼ੀ ਵੱਡਾ ਹੋਵੇ...