ਫਾਜ਼ਿਲਕਾ : ਕਿਸਾਨਾਂ ਦੇ ਖੇਤਾਂ ’ਚ ਚੜ੍ਹਿਆ ਪੰਜ-ਪੰਜ ਫੁੱਟ ਰੇਤਾ

ਫਾਜ਼ਿਲਕਾ, 17 ਸਤੰਬਰ (ਬਲਜੀਤ ਸਿੰਘ ਮੱਲ੍ਹੀ) : ਫਾਜ਼ਿਲਕਾ ਜ਼ਿਲ੍ਹੇ ਵਿਚ ਭਾਵੇਂ ਹੜ੍ਹ ਦਾ ਪਾਣੀ ਜ਼ਰੂਰ ਉਤਰ ਗਿਆ ਏ ਪਰ ਇਸ ਭਿਆਨਕ ਹੜ੍ਹ ਨੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਸੱਤਿਆ ਨਾਸ਼ ਕਰਕੇ ਰੱਖ ਦਿੱਤਾ ਏ। ਹੜ੍ਹ ਦੇ ਪਾਣੀ ਕਾਰਨ ਸਰਹੱਦੀ ਪਿੰਡਾਂ ਦੇ...