ਸ਼ਹਿਨਾਜ਼ ਗਿੱਲ ਤੇ ਹਨੀ ਸਿੰਘ ਦੀ ਜੋੜੀ ਨਾਲ ਫਿਲਮ 'ਇੱਕ ਕੁੜੀ' ਦਾ ਪਹਿਲਾ ਗੀਤ ਰਿਲੀਜ਼

ਸ਼ਹਿਨਾਜ਼ ਗਿੱਲ ਅਤੇ ਯੋ ਯੋ ਹਨੀ ਸਿੰਘ ਦਾ ਗੀਤ 'ਵੈਨ ਐਂਡ ਵੇਅਰ' ਰਿਲੀਜ਼ ਹੋ ਚੁੱਕਾ ਹੈ। ਸ਼ਾਹਿਨਾਜ਼ ਗਿੱਲ ਦੀ 19 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਇੱਕ ਕੁੜੀ ਦੇ ਇਸ ਪ੍ਰਮੋਸ਼ਨਲ ਗੀਤ ਨੂੰ ਦੋਵਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ...