ਕੈਨੇਡਾ ਦੇ ਪਹਿਲੇ ਸਿੱਖ ਡਾਕਟਰ ਗੁਰਦੇਵ ਸਿੰਘ ਗਿੱਲ ਨਹੀਂ ਰਹੇ

ਵੈਨਕੂਵਰ, 26 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪਹਿਲੇ ਸਿੱਖ ਡਾਕਟਰ ਗੁਰਦੇਵ ਸਿੰਘ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ 92 ਵਰਿ੍ਹਆਂ ਦੇ ਸਨ ਜਿਨ੍ਹਾਂ ਨੇ 1958 ਵਿਚ ਸਾਊਥ ਏਸ਼ੀਅਨ ਮੂਲ ਦਾ ਪਹਿਲਾ ਡਾਕਟਰ ਬਣ ਕੇ ਇਤਿਹਾਸ ਸਿਰਜਿਆ।...