ਅੰਮ੍ਰਿਤਸਰ ਵਿਚ ਕੁੜਮ ਸਣੇ 2 ਜਣਿਆਂ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ, 25 ਸਤੰਬਰ, ਹ.ਬ. : ਅੰਮ੍ਰਿਤਸਰ ਵਿਚ ਰਾਤ 11 ਵਜੇ ਰਿਸ਼ਤੇਦਾਰਾਂ ਵਿਚ ਹੀ ਗੋਲੀਆਂ ਚਲ ਗਈਆਂ। ਇੱਕ ਕੁੜਮ ਨੇ ਦੂਜੇ ਕੁੜਮ ਅਤੇ ਉਸ ਦੇ ਬੇਟੇ ’ਤੇ ਕਿਸੇ ਗੱਲ ’ਤੇ ਹੋਈ ਬਹਿਸ ਤੋ ਬਾਅਦ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀਆਂ ਨੂੰ ਆਸ ਪਾਸ ਰਹਿਣ...