ਕੁੜਮ ’ਤੇ ਗੋਲੀ ਚਲਾਉਣ ਵਾਲਾ ਬਿਲਡਰ ਗ੍ਰਿਫ਼ਤਾਰ

ਅੰਮ੍ਰਿਤਸਰ, 25 ਸਤੰਬਰ : ਅੰਮ੍ਰਿਤਸਰ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਨੂੰਹ ਦੇ ਪੇਕੇ ਪਰਿਵਾਰ ’ਤੇ ਗੋਲੀਆਂ ਚਲਾ ਕੇ ਆਪਣੇ ਕੁੜਮ ਅਤੇ ਉਨ੍ਹਾਂ ਦੇ ਮੁੰਡੇ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਅੰਮ੍ਰਿਤਸਰ ਦੇ ਤੇਜ਼ ਨਗਰ ਚੌਂਕ ਇਲਾਕੇ ਦੀ ਐ। ਹੁਣ...