ਸਨੀ ਐਨਕਲੇਵ ਦੀ ਪੁਲਿਸ ਚੌਕੀ ਵਿਚ ਲੱਗੀ ਅੱਗ

ਖਰੜ, 13 ਅਕਤੂਬਰ, ਨਿਰਮਲ : ਮੁਹਾਲੀ ਦੇ ਖਰੜ ਥਾਣੇ ਦੇ ਅੰਦਰ ਆਉਣ ਵਾਲੀ ਸਨੀ ਐਨਕਲੇਵ ਦੀ ਪੁਲਿਸ ਚੌਕੀ ਵਿਚ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਅੱਗ ਕਾਫੀ ਤੇਜ਼ ਲੱਗੀ ਹੋਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ...