Begin typing your search above and press return to search.

ਸਨੀ ਐਨਕਲੇਵ ਦੀ ਪੁਲਿਸ ਚੌਕੀ ਵਿਚ ਲੱਗੀ ਅੱਗ

ਖਰੜ, 13 ਅਕਤੂਬਰ, ਨਿਰਮਲ : ਮੁਹਾਲੀ ਦੇ ਖਰੜ ਥਾਣੇ ਦੇ ਅੰਦਰ ਆਉਣ ਵਾਲੀ ਸਨੀ ਐਨਕਲੇਵ ਦੀ ਪੁਲਿਸ ਚੌਕੀ ਵਿਚ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਅੱਗ ਕਾਫੀ ਤੇਜ਼ ਲੱਗੀ ਹੋਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਮੌਜੂਦ ਹਨ। ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ […]

ਸਨੀ ਐਨਕਲੇਵ ਦੀ ਪੁਲਿਸ ਚੌਕੀ ਵਿਚ ਲੱਗੀ ਅੱਗ
X

Hamdard Tv AdminBy : Hamdard Tv Admin

  |  13 Oct 2023 9:15 AM IST

  • whatsapp
  • Telegram

ਖਰੜ, 13 ਅਕਤੂਬਰ, ਨਿਰਮਲ : ਮੁਹਾਲੀ ਦੇ ਖਰੜ ਥਾਣੇ ਦੇ ਅੰਦਰ ਆਉਣ ਵਾਲੀ ਸਨੀ ਐਨਕਲੇਵ ਦੀ ਪੁਲਿਸ ਚੌਕੀ ਵਿਚ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਅੱਗ ਕਾਫੀ ਤੇਜ਼ ਲੱਗੀ ਹੋਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਮੌਜੂਦ ਹਨ। ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਅਜੇ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਕਾਫੀ ਤੇਜ਼ੀ ਨਾਲ ਫੈਲੀ ਸੀ, ਦੂਰ ਦੂਰ ਤੱਕ ਧੂੰਆਂ ਹੀ ਧੂੰਆਂ ਦਿਖਾਈ ਦੇ ਰਿਹਾ ਹੈ। ਫਾਇਰ ਬ੍ਰਿਗੇਡ ਨੇ ਲਗਭਗ ਅੱਗ ’ਤੇ ਕਾਬੂ ਪਾ ਲਿਆ ਹੈ। ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਹਨ।

Next Story
ਤਾਜ਼ਾ ਖਬਰਾਂ
Share it