‘ਸੁੱਚਾ ਸੂਰਮਾ’ ਦਾ ਨਵਾਂ ਪੋਸਟਰ ਜਾਰੀ, ਬੱਬੂ ਮਾਨ ਦੀ ਧਾਕੜ ਲੁੱਕ ਨੇ ਉਡਾਏ ਹੋਸ਼

ਪੰਜਾਬੀ ਗਾਇਕ ਅਤੇ ਫਿਲਮ ਅਦਕਾਰ ਬੱਬੂ ਮਾਨ ਦੀ ਆਉਣ ਵਾਲੀ ਫਿਲਮ ‘ਸੁੱਚਾ ਸੂਰਮਾ’ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿਚ ਛਾਈ ਹੋਈ ਹੈ। ਦਰਅਸਲ ਇਹ ਚਰਚਾ ਪਿਛਲੇ ਪੋਸ਼ਟ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਹੀ ਛਿੜ ਗਈ ਸੀ। ਫਿਲਮ ਦੇ ਮੋਸ਼ਨ ਪੋਸਟਰ ਜਾਰੀ ਹੋਣ...