ਆਪਣੇ ਬਿਆਨ ਕਾਰਨ ਫਿਰ ਚਰਚਾ 'ਚ ਆਈ ਕੰਗਨਾ ਰਣੌਤ

ਕੰਗਨਾ ਰਣੋਤ ਜੋ ਜਿਆਦਾਤਰ ਆਪਣੀ ਬਿਆਨਬਾਜੀਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਹੁਣ ਇੱਕ ਹੋਰ ਦਿੱਤੇ ਬਿਆਨ ਦੇ ਕਾਰਨ ਚਰਚਾ ਵਿੱਚ ਆ ਗਈ ਹੈ। ਜਿਸਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਕੰਗਨਾ ਨੇ ਹੁਣ ਬਿਆਨ ਦਿੱਤਾ ਹੈ ਫਿਲਹਾਲ ਦੀ ਸਭ ਤੋਂ...