ਫਿਰੋਜ਼ਪੁਰ ਵਿਚ ਝੂਲੇ ਤੋਂ ਡਿੱਗ ਕੇ ਇੱਕ ਦੀ ਮੌਤ, ਕਈ ਜ਼ਖ਼ਮੀ

ਫਿਰੋਜ਼ਪੁਰ, 16 ਅਕਤੂਬਰ, ਨਿਰਮਲ : ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਦੁਲਚੀਕੇ ਵਿੱਚ ਇੱਕ ਮੇਲੇ ਦੌਰਾਨ ਕਿਸ਼ਤੀ ਵਾਲੇ ਝੂਲੇ ਵਿਚ 3 ਨੌਜਵਾਨਾਂ ਦੇ ਗਲ਼ ਵਿਚ ਅਚਾਨਕ ਰੱਸੀ ਫਸ ਗਈ। ਰੱਸੀ ਫਸ ਜਾਣ ਕਾਰਨ ਤਿੰਨੋਂ ਨੌਜਵਾਨ ਝੂਲੇ ਤੋਂ ਹੇਠਾਂ ਡਿੱਗ...