ਪਾਕਿਸਤਾਨ ਤੋਂ ਆਈ ਔਰਤ ਕੋਲੋਂ 19 ਲੱਖ ਦਾ ਸੋਨਾ ਫੜਿਆ

ਅੰਮ੍ਰਿਤਸਰ, 14 ਮਾਰਚ, ਨਿਰਮਲ : ਕਸਟਮ ਅਧਿਕਾਰੀਆਂ ਨੇ ਪਾਕਿਸਤਾਨ ਦੇ ਰਸਤੇ ਅਟਾਰੀ ਪੁੱਜੀ ਮਹਿਲਾ ਯਾਤਰੀ ਕੋਲੋਂ 291 ਗਰਾਮ ਸੋਨਾ ਫੜਿਆ ਹੈ। ਇਸ ਯਾਤਰੀ ਨੇ ਦੋ ਕੜੇ ਇੱਕ ਜੰਜੀਰ ਦੇ ਰੂਪ ਵਿਚ ਸੋਨਾ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਸਟਮ...