ਬਠਿੰਡਾ ਦੇ ਹੋਟਲ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ, ਮਹਿਲਾ ਸਾਥੀ ਫਰਾਰ

ਠਿੰਡਾ ਦੇ ਗੋਲਡਗੀ ਮਾਰਕੀਟ ਟੈਲੀਫੋਨ ਐਕਸਚੇਂਜ ਦੇ ਨਜ਼ਦੀਕ ਬਣੇ ਇੱਕ ਨਿੱਜੀ ਹੋਟਲ ਦੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਨੌਜਵਾਨ ਲੜਕਾ ਜਿਸ ਦਾ ਨਾਂ ਰਾਕੇਸ਼ ਸੀ ਜੋ ਆਪਣੀ ਮਹਿਲਾ ਸਾਥੀ ਦੇ ਨਾਲ ਇੱਕ...