13 Nov 2024 5:29 PM IST
ਬੀ.ਸੀ. ਅਤੇ ਮੌਂਟਰੀਅਲ ਦੀਆਂ ਬੰਦਰਗਾਹਾਂ ’ਤੇ ਕੰਮਕਾਜ ਮੁੜ ਸ਼ੁਰੂ ਕਰਨ ਦੇ ਹੁਕਮ ਦਿੰਦਿਆਂ ਕੈਨੇਡਾ ਸਰਕਾਰ ਵੱਲੋਂ ਵਿਵਾਦ ਦੇ ਨਿਪਟਾਰੇ ਵਾਸਤੇ ਤੀਜੀ ਧਿਰ ਨੂੰ ਨਾਮਜ਼ਦ ਕੀਤਾ ਗਿਆ ਹੈ।