19 Feb 2024 8:40 AM IST
ਲੰਡਨ, 19 ਫਰਵਰੀ : ਤੁਸੀਂ ਅਕਸਰ ਹੀ ਮੰਦੀ ਸ਼ਬਦ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ। ਜਦੋਂ ਵੀ ਕਿਸੇ ਦਾ ਕੰਮਕਾਰ ਡਾਊਨ ਹੋ ਜਾਵੇ ਤਾਂ ਲੋਕ ਇਹੀ ਆਖਦੇ ਨੇ ਕਿ ਮੰਦੀ ਚੱਲ ਰਹੀ ਐ। ਇਸੇ ਤਰ੍ਹਾਂ ਜੇਕਰ ਦੇਸ਼ ਦੀ ਅਰਥਵਿਵਸਥਾ ਵਿਚ ਗਿਰਾਵਟ ਹੋਣ ਲੱਗੇ ਤਾਂ...