19 Nov 2023 1:01 PM IST
ਲੁਧਿਆਣਾ, 19 ਨਵੰਬਰ : ਜਿਹੜੀ ਉਮਰ ਵਿਚ ਅਕਸਰ ਬਜ਼ੁਰਗ ਹਸਪਤਾਲਾਂ ਦੇ ਗੇੜੇ ਕੱਢਦੇ ਦਿਖਾਈ ਦਿੰਦੇ ਨੇ, ਉਸ ਉਮਰੇ ਲੁਧਿਆਣੇ ਦਾ 67 ਸਾਲਾ ਬਜ਼ੁਰਗ ਜਰਨੈਲ ਸਿੰਘ ਵੱਲੋਂ ਮਸ਼ਹੂਰ ਦੌੜਾਕ ਰਹੇ ਫ਼ੌਜਾ ਸਿੰਘ ਦਾ ਰਿਕਾਰਡ ਤੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ।...