ਮਸ਼ਹੂਰ ਅਮਰੀਕੀ ਰੈਪਰ ਫੈਟਮੈਨ ਸਕੂਪ ਦਾ ਦੇਹਾਂਤ, ਵੀਡੀਓ ਵਾਇਰਲ

ਅਮਰੀਕਾ ਵਿਚ ਉਸ ਸਮੇਂ ਇਕ ਸਮਾਗਮ ਵਿਚ ਸੋਗ ਦੀ ਲਹਿਰ ਫੈਲ ਗਈ ਜਦੋਂ ਸਟੇਜ ’ਤੇ ਪ੍ਰਫਾਰਮੈਂਸ ਕਰਦਿਆਂ ਅਚਾਨਕ ਮਸ਼ਹੂਰ ਅਮਰੀਕੀ ਰੈਪਰ ਫੈਟਮੈਨ ਸਕੂਪ ਦੀ ਮੌਤ ਹੋ ਗਈ। ਫੈਟਮੈਨ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਮੈਨੇਜਰ ਵੱਲੋਂ ਮੌਤ ਦੀ ਪੁਸ਼ਟੀ ਕੀਤੀ...