ਬੀ.ਸੀ. ਦੇ ਰਿਚਮੰਡ ’ਚ ਪਿਉ-ਪੁੱਤ ਦੀ ਹੱਤਿਆ

ਰਿਚਮੰਡ/ਨਿਊ ਯਾਰਕ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਰਿਚਮੰਡ ਵਿਖੇ ਇਕ ਘਰ ਵਿਚ ਪਿਉ-ਪੁੱਤ ਦੀ ਹੱਤਿਆ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਇਸ ਦੂਹਰੇ ਕਤਲਕਾਂਡ ਨੂੰ ਗੈਂਗਵਾਰ ਅਤੇ ਨਸ਼ਾ ਤਸਕਰੀ ਨਾਲ ਜੋੜ ਕੇ ਨਹੀਂ ਵੇਖ ਰਹੀ...