13 Nov 2023 1:00 PM IST
ਐਡਮਿੰਟਨ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਗੈਂਗਵਾਰ ਦੀ ਭੇਟ ਚੜ੍ਹੇ ਪੰਜਾਬੀ ਪਿਓ-ਪੁੱਤ ਦੇ ਕਾਤਲ ਜਲਦ ਹੀ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ, ਕਿਉਂਕਿ ਐਡਮਿੰਟਨ ਪੁਲਿਸ ਨੇ ਸ਼ੱਕੀਆਂ ਦੀਆਂ ਤਸਵੀਰਾਂ ਤੇ ਗੱਡੀ ਦੀ ਵੀਡੀਓ ਜਾਰੀ ਕਰ ਦਿੱਤੀ ਹੈ।...