23 Sept 2025 3:59 PM IST
ਹੁਸ਼ਿਆਰਪੁਰ 'ਚ ਪ੍ਰਵਾਸੀ ਵਲੋਂ 5 ਸਾਲ ਦੇ ਬਚੇ ਦੇ ਕਤਲ ਕਰਨ ਤੋਂ ਬਾਅਦ ਪੂਰੇ ਪੰਜਾਬ 'ਚ ਪ੍ਰਵਾਸੀਆਂ ਨੂੰ ਵਾਪਿਸ ਭੇਜਣ ਦੀ ਮੰਗ ਕੀਤੀ ਜਾ ਰਹੀ। ਜਿਸ ਨੂੰ ਲੈਕੇ ਕਈ ਪਿੰਡਾਂ ਦੇ ਵਲੋਂ ਮਤੇ ਵੀ ਪਾਏ ਜਾ ਚੁਕੇ ਨੇ ਓਥੇ ਹੀ ਕੁੱਝ ਧਿਰਾਂ ਇਸ ਗੱਲ ਦਾ...