Sapna Choudhary ਦੇ ਠੁਮਕਿਆਂ ਨੇ ਫੈਨਜ਼ ਦਾ ਜਿੱਤਿਆ ਦਿੱਲ, ਜਾਣੋ ਫੈਨਜ਼ ਨੇ ਕੀ ਕਿਹਾ

ਹਰਿਆਣਾ, 22 ਮਈ, ਪਰਦੀਪ ਸਿੰਘ: ਹਰਿਆਣਾ ਦੇ ਗੀਤਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਰੀਲਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ 'ਚ ਬੈਕਗ੍ਰਾਊਂਡ 'ਚ ਹਰਿਆਣਾ ਦੇ ਗੀਤ ਸੁਣਾਈ ਦਿੰਦੇ...