ਪੰਜਾਬ ਦਾ ਇਹ ਨਾਮੀ ਸਕੂਲ ਫਿਰ ਆਇਆ ਵਿਵਾਦਾਂ 'ਚ, ਸ਼ਰੇਆਮ 'ਚ ਹੋ ਰਹੀ ਗੁੰਡਾਗਰਦੀ

ਨਾਭਾ ਦਾ ਪੰਜਾਬ ਪਬਲਿਕ ਸਕੂਲ ਜਿਸ ਨੂੰ ਪੰਜਾਬ ਦੇ ਕੁੱਝ ਮਸ਼ਹੂਰ ਸਕੂਲਾਂ 'ਚੋ ਇਕ ਜਾਣਿਆ ਜਾਂਦਾ ਹੈ। ਇਸ ਸਕੂਲ ਵਿੱਚ ਦੂਰੋਂ ਦੂਰੋਂ ਵਿਦਿਆਰਥੀ ਸਿੱਖਿਆ ਹਾਸਿਲ ਕਰਨ ਲਈ ਇਸ ਕਰਕੇ ਆਉਂਦੇ ਹਨ ਕਿ ਇਸ ਸਕੂਲ ਵਿੱਚ ਪੜਾਈ ਦੇ ਨਾਲ ਨਾਲ ਹਰ ਸਹੂਲਤ ਬੱਚੇ...