ਐਲਬਰਟਾ ਦੀ ਝੀਲ ਵਿਚ ਡੁੱਬਣ ਕਾਰਨ ਇਕੋ ਪਰਵਾਰ ਦੇ 3 ਜੀਆਂ ਦੀ ਮੌਤ

ਐਡਮਿੰਟਨ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਐਲਬਰਟਾ ਦੀ ਇਕ ਝੀਲ ਵਿਚ ਡੁੱਬਣ ਕਾਰਨ ਇਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਪਰਵਾਰ ਕਈ ਦਿਨ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ ਅਤੇ ਪੁਲਿਸ ਦੀ ਭਾਲ ਐਡਮਿੰਟਨ ਤੋਂ 90 ਕਿਲੋਮੀਟਰ ਦੂਰ ਲੈਕ...