ਧੀ ਜੰਮਣ ’ਤੇ ਪਰਿਵਾਰ ਨੂੰ ਚੜ੍ਹਿਆ ਗੋਡੇ ਗੋਡੇ ਚਾਅ

ਮਲੋਟ, 22 ਸਤੰਬਰ (ਤਰਸੇਮ ਢੁੱਡੀ) : ਸੋ ਕਿਉਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ, ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਧੀਆਂ ਦੇ ਹੱਕ ਵਿਚ ਬੋਲੇ ਗਏ ਇਨ੍ਹਾਂ ਸ਼ਬਦਾਂ ਦੇ ਬਾਵਜੂਦ ਬਹੁਤ ਸਾਰੇ ਧੀਆਂ ਨੂੰ ਚੰਗਾ ਨਹੀਂ ਸਮਝਦੇ ਪਰ ਮਲੋਟ ਦੇ ਇਕ ਵਿਅਕਤੀ...