ਰੇਡ ਦੌਰਾਨ ਫੜੇ ਸਮਾਨ ’ਚੋਂ 4 ਕੁਇੰਟਲ ਪਨੀਰ ਗ਼ਾਇਬ

ਪਟਿਆਲਾ, 23 ਨਵੰਬਰ (ਰਣਦੀਪ ਸਿੰਘ) : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰ ਕੇ ਪੰਜ ਕੁਇੰਟਲ ਪਨੀਰ, 15 ਕਿਲੋ ਮਿਲਕ ਪਾਊਡਰ ਸੀਲ ਕੀਤਾ ਗਿਆ ਸੀ, ਜਿਨ੍ਹਾਂ ਦੇ ਸੈਂਪਲ ਫ਼ੇਲ੍ਹ ਹੋ ਗਏ ਪਰ ਜਿਵੇਂ...