ਭਜਨ ਗਾਇਕ ਘਨੱਈਆ ਲਾਲ ਦੇ ਭਰਾ ਦੀ ਫੈਕਟਰੀ ਵਿਚ ਲੱਗੀ ਅੱਗ

ਚੰਡੀਗੜ੍ਹ, 2 ਅਕਤੂਬਰ, ਹ.ਬ. : ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਦੀ ਸ਼ਿਆਮ ਟਰੇਡਿੰਗ ਕੰਪਨੀ ਵਿੱਚ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਅੱਗ ਲੱਗ ਗਈ। ਫਾਇਰ ਬ੍ਰਿਗੇਡ ਅਤੇ ਪੁਲਸ ਦੀ ਟੀਮ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ’ਚ ਲੱਗੀ ਹੋਈ...