ਮਹਿੰਗੀਆਂ ਘੜੀਆਂ : ਇਕ ਘੜੀ ਬਦਲੇ ਖ਼ਰੀਦ ਸਕਦੇ ਹੋ ਅੱਧਾ ਦੇਸ਼ !

ਚੰਡੀਗੜ੍ਹ: ਦਿੱਲੀ ਦੇ ਏਅਰਪੋਰਟ ’ਤੇ ਅਕਤੂਬਰ 2022 ਵਿੱਚ ਇਕ ਵਿਅਕਤੀ ਕੋਲੋਂ 28 ਕਰੋੜ ਰੁਪਏ ਦੀਆਂ ਬਰਾਮਦ ਹੋਈਆਂ ਘੜੀਆਂ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਜਿਨ੍ਹਾਂ ਵਿਚੋਂ ਇਕ ਘੜੀ ਦੀ ਕੀਮਤ 27 ਕਰੋੜ ਰੁਪਏ ਸੀ ਪਰ ਜੇਕਰ ਵਿਸ਼ਵ ਦੀਆਂ...