20 ਹਜ਼ਾਰ ਕੱਟੜ ਮੁਸਲਮਾਨਾਂ ਨੂੰ ਕੱਢੇਗਾ ਫਰਾਂਸ

ਪੈਰਿਸ, (ਹਮਦਰਦ ਨਿਊਜ਼ ਸਰਵਿਸ) : ਫਰਾਂਸ 20 ਹਜ਼ਾਰ ਤੋਂ ਵੱਧ ਕੱਟੜ ਮੁਸਲਿਮਾਂ ਨੂੰ ਦੇਸ਼ ਵਿੱਚੋਂ ਕੱਢਣ ਜਾ ਰਿਹਾ ਹੈ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਨੂੰ ਮਿਲਣ ਵਾਲੀ ਫੰਡਿੰਗ ਦੀ ਵੀ ਜਾਂਚ ਕੀਤੀ ਜਾਵੇਗੀ, ਜਿਸ ਦੇ ਲਈ 2450 ਮਸਜਿਦਾਂ ਦੀ ਸੂਚੀ...