ਬਟਾਲਾ ’ਚ ਲੁਟੇਰਿਆਂ ਨੇ ਲੁੱਟ ਲਿਆ ਸਾਬਕਾ ਫ਼ੌਜੀ

ਗੁਰਦਾਸਪੁਰ, (ਭੋਪਾਲ ਸਿੰਘ) : ਪੰਜਾਬ ਵਿੱਚ ਲੁਟੇਰੇ ਬੇਖੌਫ਼ ਘੁੰਮ ਰਹੇ ਨੇ ਤੇ ਉਹ ਕਿਸੇ ਨਾਲ ਵੀ ਕਦੇ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਲੁਟੇਰਿਆਂ ਨੇ ਪਸਤੌਲ ਦੀ ਨੋਕ...