1 Jan 2024 5:33 AM GMT
ਟੋਕਿਓ, (ਹਮਦਰਦ ਨਿਊਜ਼ ਸਰਵਿਸ) : ਨਵੇਂ ਸਾਲ ਦੇ ਜਸ਼ਨਾਂ ਦਰਮਿਆਨ ਭੂਚਾਲ਼ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸ ਦਰਮਿਆਨ ਕਾਫ਼ੀ ਤੇਜ਼ੀ ਨਾਲ ਧਰਤੀ ਹਿੱਲੀ। ਜਪਾਨ ’ਚ ਆਏ ਇਸ ਭੂਚਾਲ਼ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.5 ਮਾਪੀ ਗਈ। ਇਸੇ ਦਰਮਿਆਨ...