ਟੈਲੇਂਟ ਹੈ ਤਾਂ ਭੱਜ ਕੇ ਆਵੇਗੀ ਤੁਹਾਡੇ ਕੋਲ ਨੌਕਰੀ, ਕੇਂਦਰ ਦੀ ਜ਼ਬਰਦਸਤ ਯੋਜਨਾ

ਜੇਕਰ ਤੁਹਾਡੇ ਕੋਲ ਟੈਲੇਂਟ ਹੈ ਤਾਂ ਤੁਹਾਡੇ ਕੋਲ ਨੌਕਰੀ ਹੁਣ ਖ਼ੁਦ ਭੱਜ ਕੇ ਆਵੇਗੀ, ਜਿਸ ਵਿਚ ਤਨਖ਼ਾਹ ਤਾਂ ਮਿਲੇਗੀ ਹੀ,,, ਪਰ ਨਾਲ ਹੀ ਵੱਖਰੇ ਤੌਰ ’ਤੇ ਹੋਰ ਪੈਸਾ ਵੀ ਮਿਲੇਗਾ। ਜੀ ਹਾਂ,, ਕੇਂਦਰ ਸਰਕਾਰ ਨਵੇਂ ਲੋਕਾਂ ਨੂੰ ਨੌਕਰੀ ਨਾਲ ਜੋੜਨ ਅਤੇ...