ਪਹਿਲਾਂ ਬੰਧਕਾਂ ਨੂੰ ਛੱਡੋ ਗਾਜ਼ਾ ਨੂੰ ਫੇਰ ਮਿਲੇਗਾ ਬਿਜਲੀ-ਪਾਣੀ : ਇਜ਼ਰਾਈਲ

ਯੇਰੂਸ਼ਲਮ, 12 ਅਕਤੂਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਾ ਅੱਜ ਛੇਵਾਂ ਦਿਨ ਹੈ। ਇਸ ਦੌਰਾਨ ਇਜ਼ਰਾਇਲੀ ਮੰਤਰੀ ਨੇ ਕਿਹਾ ਹੈ ਕਿ ਗਾਜ਼ਾ ਨੂੰ ਉਦੋਂ ਤੱਕ ਬਿਜਲੀ ਅਤੇ ਪਾਣੀ ਨਹੀਂ ਮਿਲੇਗਾ ਜਦੋਂ ਤੱਕ ਉਹ ਬੰਧਕ ਇਜ਼ਰਾਈਲੀਆਂ ਨੂੰ ਰਿਹਾਅ ਨਹੀਂ ਕਰ ਦਿੰਦਾ।...