‘‘ਕੈਨੇਡਾ ’ਚ ਜਿਣਸੀ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਪੰਜਾਬੀ ਕੁੜੀਆਂ’’

ਬ੍ਰੈਂਪਟਨ, 9 ਸਤੰਬਰ (ਸ਼ਾਹ) : ਵੱਡੀ ਗਿਣਤੀ ਵਿਚ ਪੰਜਾਬੀ ਮੁੰਡੇ ਕੁੜੀਆਂ ਸੁਨਹਿਰੀ ਭਵਿੱਖ ਦੀ ਆਸ ਵਿਚ ਕੈਨੇਡਾ ਜਾ ਰਹੇ ਨੇ ਪਰ ਹਾਲ ਹੀ ਵਿਚ ਕੈਨੇਡਾ ਗਈਆਂ ਕੁੱਝ ਵਿਦਿਆਰਥਣਾਂ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਐ, ਜਿਸ...