ਇਸ ਸਬਜ਼ੀ ਨੇ ਬਣਾਤਾ ਦੁਨੀਆ ਦਾ ਅਨੋਖਾ ਰਿਕਾਰਡ

ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਹਰ ਦਿਨ ਕਈ ਦਿਲਚਸਪ ਰਿਕਾਰਡ ਬਣਦੇ ਰਹਿੰਦੇ ਹਨ। ਇਸ ਵਾਰ ਅਸੀਂ ਕਿਸੇ ਵਿਅਕਤੀ ਵੱਲੋਂ ਬਣਾਏ ਗਏ ਰਿਕਾਰਡ ਦੀ ਨਹੀਂ ਬਲਕਿ ਬੈਂਗਣ ਦੇ ਅਨੋਖੇ ਰਿਕਾਰਡ ਦੀ ਗੱਲ ਕਰਾਂਗੇ। ਦਰਅਸਲ ਡੇਵ ਬੇਨੇਟ ਨਾਮ ਦੇ ਵਿਅਕਤੀ ਨੇ...