ਬਿਹਾਰ ਚੋਣਾਂ ਵਿੱਚ ਵੰਸ਼ਵਾਦ ਦੀ ਰਾਜਨੀਤੀ ਦਾ ਬੋਲਬਾਲਾ

ਵੱਡੀ ਗਿਣਤੀ ਵਿੱਚ ਉਮੀਦਵਾਰ ਜਾਂ ਤਾਂ ਸਥਾਪਤ ਸਿਆਸਤਦਾਨਾਂ ਦੇ ਪੁੱਤਰ, ਧੀਆਂ, ਪਤਨੀਆਂ ਜਾਂ ਨਜ਼ਦੀਕੀ ਰਿਸ਼ਤੇਦਾਰ ਹਨ।