ਦੁਬਈ ਤੋਂ ਮਸਾਂ ਜਾਨ ਬਚਾ ਕੇ ਪੰਜਾਬ ਪੁੱਜਿਆ ਨੌਜਵਾਨ

ਬਟਾਲਾ, 9 ਸਤੰਬਰ (ਭੋਪਾਲ ਸਿੰਘ) : ਬਹੁਤ ਸਾਰੇ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ ਦਾ ਰੁਖ਼ ਕਰ ਰਹੇ ਨੇ ਪਰ ਜਦੋਂ ਉਹ ਗ਼ਲਤ ਏਜੰਟਾਂ ਦੇ ਧੱਕੇ ਚੜ੍ਹ ਕੇ ਬੁਰੀ ਤਰ੍ਹਾਂ ਫਸ ਜਾਂਦੇ ਨੇ ਤਾਂ ਉਨ੍ਹਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਜਾਂਦੀ ਐ।...