ਮੁਹਾਲੀ : ਸ਼ਰਾਬ ਵਿਚ ਟੱਲੀ ਹੋ ਕੇ ਕੁੜੀ ਨੇ ਕੀਤਾ ਹੰਗਾਮਾ

ਮੁਹਾਲੀ, 13 ਅਕਤੂਬਰ, ਨਿਰਮਲ : ਕੁੜੀਆਂ ਵਲੋਂ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ। ਕੁੱਝ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਖ਼ਬਰ ਜ਼ੀਰਕਪੁਰ ਵਿਚ ਸਾਹਮਣੇ ਆਈ ਸੀ। ਇਸੇ ਤਰ੍ਹਾਂ ਹੁਣ ਇੱਕ ਘਟਨਾ ਮੁਹਾਲੀ ਵਿਚ ਵਾਪਰੀ। ਇੱਥੇ ਇੱਕ...