ਸ਼ਰੇਆਮ ਵਿਕ ਰਿਹਾ ਸੀ ਬੈਨ ਸਮਾਨ, ਮੌਕੇ ਤੇ ਪੁੱਜੀ ਸਿਹਤ ਵਿਭਾਗ ਦੀ ਟੀਮ

ਪੰਜਾਬ ਸਰਕਾਰ ਵਲੋਂ ਸੂਬੇ 'ਚ ਨਸ਼ਾ ਖਤਮ ਕਰਨ ਦੇ ਲਈ "ਯੁੱਧ ਨਸ਼ੇ ਵਿਰੁੱਧ" ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਨਸ਼ਾ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੇ ਪੈਸੇ ਦੇ ਨਾਲ ਬਣਾਏ ਗਏ ਘਰ ਤੋੜੇ ਜਾ ਰਹੇ ਨੇ।ਓਥੇ ਹੀ ਪੰਜਾਬ ਸਰਕਾਰ...