ਰਜਵਾਹੇ ’ਚ ਡਿਗ ਕੇ ਨਸ਼ੇੜੀ ਵਿਅਕਤੀ ਦੀ ਮੌਤ

ਗੁਰਦਾਸਪੁਰ, 16 ਸਤੰਬਰ (ਭੋਪਾਲ ਸਿੰਘ) : ਗੁਰਦਾਸਪੁਰ ਦੇ ਪਿੰਡ ਅਵਾਂਖੇ ਤੋਂ ਪਿੰਡ ਭਰਥ ਨੂੰ ਜਾਂਦੇ ਰਜਵਾਹੇ ਪਿੰਡ ਉਧੀਪੁਰ ਵਿਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਪ੍ਰਾਪਤ ਹੋਈ ਹੈ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਵੇਰੇ 9.30 ਵਜੇ ਦੇ...