ਗਾਜ਼ਾ ਤੋਂ ਆਏ ਲੋਕਾਂ ਲਈ ਦਰਵਾਜ਼ੇ ਨਾ ਖੋਲ੍ਹਣ ’ਤੇ ਇਸਲਾਮਿਕ ਦੇਸ਼ਾਂ ’ਤੇ ਨਿੱਕੀ ਹੇਲੀ ਭੜਕੀ

ਵਾਸ਼ਿੰਗਟਨ, 16 ਅਕਤੂਬਰ, ਨਿਰਮਲ : ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਕਰ ਚੁੱਕੀ ਨਿੱਕੀ ਹੈਲੀ ਨੇ ਇਸਲਾਮਿਕ ਦੇਸ਼ਾਂ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ’ਤੇ ਗਾਜ਼ਾ ਤੋਂ ਭੱਜਣ ਵਾਲੇ ਸ਼ਰਨਾਰਥੀਆਂ ਲਈ ਆਪਣੇ ਦਰਵਾਜ਼ੇ ਨਾ ਖੋਲ੍ਹਣ ਦਾ...